15th July

Life is amazing. Its beautiful. At every step it gives new experiences, new life, new adventure and new journey- at every single step. Things could be hard here but its completely up to you, how you see those. Now, Punjabi touch-

 ਇਕ ਦਿਨ ਹੋਰ ਗੁਜ਼ਰ ਗਿਆ। ਬਾਕੀ ਦਿਨਾਂ ਦੀ ਤਰ੍ਹਾਂ ਇਹ ਦਿਨ ਵੀ ਬਹੁਤ ਵਧੀਆ ਸੀ, ਖੁਸ਼ਨੁਮਾ ਤੇ ਯਾਦਗਾਰ। ਸਮ੍ਹਾਂ ਕਦੀ ਵੀ ਨਹੀਂ ਰੁਕਦਾ, ਕਿਸੇ ਲਈ ਵੀ ਨਹੀਂਂ। ਦਿਨ ਗੁਜ਼ਰਦੇ ਨੇ ਤੇ ਇਸ ਨਾਲ ਹੀ ਗੁਜ਼ਰ ਜਾਂਦੀ ਹੈ ਜ਼ਿੰਦਗੀ। ਜੇ ਕੁੱਝ ਰਹਿੰਦਾ ਹੈ ਤੇ ਉਹ ਹਨ ਤਜ਼ਰਬੇ ਤੇ ਯਾਦਾਂ। ਕੁੱਝ ਲੋਕ ਤਜ਼ਰਬੇ ਇਕੱਠੇ ਕਰਦੇ ਹਨ ਤੇ ਕੁੱਝ ਯਾਦਾਂ ਸਮੇਟਦੇ ਹਨ। ਕਈਆਂ ਦੇ ਤਜ਼ਰਬੇ ਆਪਣੇ ਹੁੰਦੇ ਹਨ ਤੇ ਕਈ ਲੋਕ ਦੁਜਿਆਂ ਦੀਆਂ ਗਲਤੀਆਂ ਤੋਂ ਹੀ ਸਿੱਖ ਲੈਂਦੇ ਨੇ।  ਫਰਕ ਕਿਤੇ ਵੀ ਨਹੀਂ ਬਸ ਨਜ਼ਰੀਆ ਹੀ ਆਪਣਾ-ਆਪਣਾ ਹੈ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਕੋਈ ਬੜੀ ਹੀ ਗੰਭੀਰ ਗੱਲ੍ਹ ਹੋਣ ਵਾਲੀ ਹੈ। ਬਿਲਕੁਲ ਨਹੀਂ। ਗਲਤ ਸੋਚ ਰਹੇ ਤੁਸੀਂ। ਗੰਭੀਰ ਗੱਲ੍ਹਾਂ ਤੇ ਮੈਂ? ਮਜ਼ਾਕ ਹੋ ਗਿਆ। ਅੱਜ ਮਾਂ ਨਾਲ ਗੱਲ੍ਹਾਂ ਹੋਈਆਂ। ਗਲ੍ਹਾਂ ਬੜ੍ਹੀਆਂ ਹੀ ਡੂੰਘੀਆਂ ਸੀ ਤੇ ਪੰਜਾਬੀ ਸੀ। ਉਹ ਤਾਂ ਖਤਮ ਹੋ ਗਈਆਂ ਪਰ ਮੇਰੀ ਮਾਂ ਬੋਲੀ ਛੱਡ ਗਈਆਂ, ਸੋ ਸੋਚਿਆ ਕਿਉਂ ਨਾ ਅੱਜ ਪੰਜਾਬੀ ਵਿੱਚ ਰਿਪੋਰਟ ਲਿਖੀ ਜਾਵੇ।
ਅੱਜ ਦਾ ਦਿਨ ਵੀ ਬਹੁਤ ਵਧੀਆ ਚੜਿਆ। ਦਿਨ ਤਾਂ ਖੈਰ ਕਦੀ ਖਰਾਬ ਹੁੰਦਾ ਹੀ ਨਹੀਂ। ਹਮੇਸ਼ਾਂ ਦੀ ਤਰ੍ਹਾਂ ਸਭ ਤੋਂ ਪਹਿਲਾਂ ‘ਮੇਲਾਂ’ ਦੇਖੀਆਂ ਤੇ ਉਹਨ੍ਹਾਂ ਦੇ ਜਵਾਬ ਦਿੱਤੇ। ਫੇਰ ਕੰਮ ਸ਼ੁਰੂ ਕੀਤਾ। ਰਿਵੀਲ-ਐਮਡੀ- ਬਹੁਤ ਹੀ ਕਮਾਲ ਦੀ ਝਲਕ ਬਣਦੀ ਹੈ ਇਸ ਵਿੱਚ। ਬਹੁਤ ਵਧੀਆ ਟੂਲ ਹੈ ਇਹ। ਧੰਨਵਾਦ ਮਨਦੀਪ, ਇਸ ਬਾਰੇ ਜਾਣੂ ਕਰਵਾਉਣ ਲਈ। ਸੋ ਇਕ ਨਵੀਂ ਚੀਜ਼ ਸਿੱਖ ਲਈ ਅੱਜ। ਕਾਫੀ ਸਮਾਂ ਇਸ ਕੰਮ ਵਿਚ ਗੁਜ਼ਰਿਆ, ਫਿਰ ਕੰਪਾਈਲੇਸ਼ਨ। ਬਸ ਫਿਰ ਪਤਾ ਹੀ ਨਹੀਂ ਲੱਗਾ ਕਦੋਂ ਰਾਤ ਹੋ ਗਈ। ਗੱਲ੍ਹਾਂ ਖਤਮ, ਰਿਪੋਰਟ ਅੱਜ ਲਈ ਬੱਸ ਇੰਨ੍ਹਾਂ ਹੀ। ਕੱਲ ਇਸ ਤੋਂ ਜ਼ਿਆਦਾ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। 🙂

Haha! Mera desh, Mere Khet! Meri Boli te Mere log! 🙂 🙂 😀 Do you like Punjabi? I love this. 😀

Advertisements

Published by

kaurdavinder

I am the one who discover myself daily through reading, writing, interacting with people and expressing my thoughts to inspire them if I would be able to bring a little change to the society through my work. I write blogs, participate in various social activities and want to be a Professional Speaker. Currently, I am pursuing my post graduation in Computer Applications from Guru Nanak Dev Engineering College, Ludhiana and I’m very much active in many technical & social communities.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s